Skip to content

ਆਪ ﷺ ਦੇ ਦਾਦਾ ਅਬਦੁਲ ਮੁੱਤਾਲਿਬ ਦੀ ਮੌਤ ਤੋਂ ਬਾਅਦ ਆਪ ਦੀ ਦੇਖਭਾਲ ਕਿਸਨੇ ਕੀਤੀ ਸੀ?

الباب / الفصل
قسم السيرة النبوية

السؤال

س8: من كفله بعد وفاة جده عبد المطلب؟

ਪ੍ਰ8: ਆਪ ﷺ ਦੇ ਦਾਦਾ ਅਬਦੁਲ ਮੁੱਤਾਲਿਬ ਦੀ ਮੌਤ ਤੋਂ ਬਾਅਦ ਆਪ ਦੀ ਦੇਖਭਾਲ ਕਿਸਨੇ ਕੀਤੀ ਸੀ?

الجواب

ج:توفي جده عبد المطلب وهو ابن ثماني سنين، وكفله عمه أبو طالب.

ਉੱਤਰ- ਜਦੋਂ ਆਪ ﷺ ਅੱਠ ਸਾਲ ਦੇ ਬੱਚੇ ਸੀ, ਉਦੋਂ ਆਪ ਦੇ ਦਾਦਾ ਅਬਦੁਲ ਮੁੱਤਾਲਿਬ ਦੀ ਮੌਤ ਹੋ ਗਈ ਸੀ। ਉਨ੍ਹਾਂ ਤੋਂ ਬਾਅਦ ਆਪ ਦੇ ਚਾਚਾ ਅਬੁ-ਤਾਲਿਬ ਨੇ ਆਪ ਦੀ ਦੇਖਭਾਲ ਕੀਤੀ ਸੀ।