Skip to content

ਆਪ ﷺ ਦੀ ਮਾਤਾ ਦੀ ਮੌਤ ਕਦੋਂ ਹੋਈ ਸੀ?

الباب / الفصل
قسم السيرة النبوية

السؤال

س7: متى توفيت أمه؟

ਪ੍ਰ7: ਆਪ ﷺ ਦੀ ਮਾਤਾ ਦੀ ਮੌਤ ਕਦੋਂ ਹੋਈ ਸੀ?

الجواب

ج:توفيت أمه وهو ابن ست سنين، وكفله جده عبد المطلب.

ਉੱਤਰ- ਜਦੋਂ ਆਪ ﷺ ਛੇ ਸਾਲਾਂ ਦੇ ਸੀ, ਉਦੋਂ ਆਪ ਦੀ ਮਾਤਾ ਦੀ ਮੌਤ ਹੋਈ ਸੀ। ਉਨ੍ਹਾਂ ਤੋਂ ਬਾਅਦ ਆਪ ਦੇ ਦਾਦਾ ਅਬਦੁਲ ਮੁੱਤਾਲਿਬ ਨੇ ਆਪ ਦੀ ਦੇਖਭਾਲ ਕੀਤੀ ਸੀ।