Skip to content

ਹੱਜ ਕੀ ਹੈ?

الباب / الفصل
قسم الفقه

السؤال

س43: ما هو الحج؟

ਪ੍ਰ43: ਹੱਜ ਕੀ ਹੈ?

الجواب

ج:الحج: هو التعبد لله تَعَالَى، بقصد بيته الحرام لأعمال مخصوصة في وقت مخصوص.

قال تَعَالَى:

﴿وَلِلَّهِ عَلَى ٱلنَّاسِ حِجُّ ٱلۡبَيۡتِ مَنِ ٱسۡتَطَاعَ إِلَيۡهِ سَبِيلٗاۚ وَمَن كَفَرَ فَإِنَّ ٱللَّهَ غَنِيٌّ عَنِ ٱلۡعَٰلَمِينَ﴾

[آل عمران: 97].

ਉੱਤਰ- ਹੱਜ: ਇੱਕ ਖਾਸ ਸਮੇਂ 'ਤੇ, ਇਬਾਦਤ ਦੇ ਇਰਾਦੇ ਨਾਲ, ਕੁੱਝ ਖਾਸ ਕੰਮਾਂ ਨੂੰ ਕਰਨ ਲਈ, ਮੱਕੇ ਵਿੱਚ ਅੱਲਾਹ ਦੇ ਪਵਿੱਤਰ ਘਰ (ਕਾਬਾ) ਦਾ ਸਫ਼ਰ (ਤੀਰਥ ਯਾਤਰਾ) ਕਰਨ ਨੂੰ ਕਹਿੰਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਅੱਲਾਹ ਤਆਲਾ ਨੇ ਉਹਨਾਂ ਲੋਕਾਂ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ, ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੈ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆ ਤੋਂ ਬੇਪਰਵਾਹ ਹੈ।"

(ਸੂਰਤ ਆਲੇ-ਇਮਰਾਨ: 19)