Skip to content

ਨਮਾਜ਼ ਵਿੱਚ ਖੁਸ਼ੂ (ਨਿਮਰਤਾ) ਦਾ ਕੀ ਮਤਲਬ ਹੈ?

الباب / الفصل
قسم الفقه

السؤال

س35: ما هو الخشوع في الصلاة؟

ਪ੍ਰ35: ਨਮਾਜ਼ ਵਿੱਚ ਖੁਸ਼ੂ (ਨਿਮਰਤਾ) ਦਾ ਕੀ ਮਤਲਬ ਹੈ?

الجواب

ج:هو حضور القلب وسكون الجوارح فيها.

قال تَعَالَى:

﴿قَدۡ أَفۡلَحَ ٱلۡمُؤۡمِنُونَ 1

ٱلَّذِينَ هُمۡ فِي صَلَاتِهِمۡ خَٰشِعُونَ 2﴾

[المؤمنون: 1-2].

ਉੱਤਰ- ਇਸਦਾ ਮਤਲਬ ਹੈ ਨਮਾਜ਼ ਵਿੱਚ ਦਿਲ ਲਗਿਆ ਹੋਵੇ ਅਤੇ ਇਸ ਦੌਰਾਨ ਸ਼ਰੀਰ ਦੇ ਸਾਰੇ ਅੰਗ ਸਕੂਨ ਤੇ ਸ਼ਾਂਤੀ ਵਿੱਚ ਹੋਣ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਬੇਸ਼ਕ ਉਹ ਈਮਾਨ ਵਾਲੇ (ਆਖ਼ਿਰਤ ਵਿੱਚ) ਜ਼ਰੂਰ ਕਾਮਯਾਬ ਹੋਣਗੇ।"

'ਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ।"

(ਸੂਰਤ ਅਲ-ਮੌਮਿਨੂਨ: 1-2)