Skip to content

ਨਿਵਾਸੀ ਲਈ ਮੁਸਾਫ਼ਿਰ/ਯਾਤਰੀ ਕੀ ਦੁਆ ਕਰਦਾ ਹੈ?

الباب / الفصل
قسم الأدعية والأذكار

السؤال

س٢٨: ما هو دعاء المسافر للمقيم؟

ਪ੍ਰ28: ਨਿਵਾਸੀ ਲਈ ਮੁਸਾਫ਼ਿਰ/ਯਾਤਰੀ ਕੀ ਦੁਆ ਕਰਦਾ ਹੈ?

الجواب

ج:«أستودعكم الله الذي لا تضيع ودائعه»

رواه أحمد وابن ماجة.

ਉੱਤਰ- "ਅਸਤੌਦਿਉਕੁਮੁੱਲਾਹਾ ਅੱਲਜ਼ੀ ਲਾ ਤਜ਼ੀਆ ਵਾ ਦਾਇਉਹ" (ਮੈਂ ਤੁਹਾਨੂੰ ਅੱਲਾਹ ਦੇ ਹਵਾਲੇ ਕਰਦਾ ਹਾਂ ਕਿ ਜਿਸ ਦੇ ਹਵਾਲੇ ਕੀਤੀਆਂ ਹੋਈਆਂ ਚੀਜ਼ਾਂ ਬਰਬਾਦ ਨਹੀਂ ਹੁੰਦੀਆਂ।)

ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।