Skip to content

ਬਜ਼ਾਰ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٣٠: ما هو دعاء دخول السوق؟

ਪ੍ਰ30: ਬਜ਼ਾਰ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?

الجواب

ج:«لا إله إلا الله وحده لا شريك له، له الملك، وله الحمد، يحيي ويميت، وهو حي لا يموت، بيده الخير، وهو على كل شيء قدير»

رواه الترمذي وابن ماجه.

"ਲਾ ਇਲਾਹਾ ਇੱਲੱਲਾਹੁ, ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਯੁਹਯੀ ਵਾ ਯੁਮਿਤੁ ਵਾ ਹੁਵਾ ਹੱਯੁਨ ਲਾ ਯਮੂਤੁ ਬਿ ਯਦਿਹਿਲ ਖੈਰੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ" (ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ ਨਹੀਂ, ਉਸੇ ਦੀ ਸਾਰੀ ਪਾਤਸ਼ਾਹੀ (ਹਕੂਮਤ) ਹੈ ਅਤੇ ਸਾਰੀ ਤਾਰੀਫ਼ ਵੀ ਉਸੇ ਲਈ ਹੈ; ਉਹੀਓ ਜ਼ਿੰਦਗੀ ਤੇ ਮੌਤ ਦਿੰਦਾ ਹੈ, ਉਹ ਅਮਰ ਹੈ ਜੋ ਕਦੀ ਮਰਦਾ ਨਹੀਂ, ਉਸੇ ਦੇ ਹੱਥ ਵਿੱਚ ਸਾਰੀ ਚੰਗਿਆਈ ਹੈ ਅਤੇ ਉਹ ਹਰੇਕ ਚੀਜ਼ 'ਤੇ ਪੂਰਾ ਕਾਬੂ ਰੱਖਦਾ ਹੈ।)

ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।