Skip to content

ਆਪ ﷺ ਦੀ ਮਾਤਾ ਤੋਂ ਇਲਾਵਾ, ਕਿਨ੍ਹਾਂ ਔਰਤਾਂ ਨੇ ਆਪ ਨੂੰ ਦੁੱਧ ਪਿਲਾਇਆ ਅਤੇ ਪਾਲਣ-ਪੋਸ਼ਣ ਕੀਤਾ?

الباب / الفصل
قسم السيرة النبوية

السؤال

س6: من مرضعاته وحواضنه غير أمه؟

ਪ੍ਰ6: ਆਪ ﷺ ਦੀ ਮਾਤਾ ਤੋਂ ਇਲਾਵਾ, ਕਿਨ੍ਹਾਂ ਔਰਤਾਂ ਨੇ ਆਪ ਨੂੰ ਦੁੱਧ ਪਿਲਾਇਆ ਅਤੇ ਪਾਲਣ-ਪੋਸ਼ਣ ਕੀਤਾ?

الجواب

ج:- مولاة أبيه أم أيمن.

  • مولاة عمه أبي لهب، ثويبة.
  • حليمة السعدية.

ਉੱਤਰ- ਆਪ ﷺ ਦੇ ਪਿਤਾ ਦੀ ਲੋਂਡੀ (ਦਾਸੀ) ਉੱਮੇ ਐਮਨ ਨੇ,

  • ਆਪ ﷺ ਦੇ ਚਾਚਾ ਅਬੁ-ਲਹਬ ਦੀ ਲੋਂਡੀ ਸੂਵੈਬਾ ਨੇ,

ਅਤੇ ਹਲੀਮਾ ਸਾਦੀਯਾ ਨੇ।