Skip to content
البَقَرَة /

ਆਇਤ 152

2 : 152

ਆਇਤ 152 of البَقَرَة (2 : 152). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 152

فَٱذۡكُرُونِيٓ أَذۡكُرۡكُمۡ وَٱشۡكُرُواْ لِي وَلَا تَكۡفُرُونِ

ਸੋ ਤੁਸੀਂ (ਹੇ ਈਮਾਨ ਵਾਲਿਓ!) ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰਖਾਂਗਾ। ਤੁਸੀਂ ਮੇਰਾ ਸ਼ੁਕਰ ਅਦਾ ਕਰੋ ਮੇਰੀ ਨਾ-ਸ਼ੁਕਰੀ ਨਾ ਕਰੋ।

Explanation & meanings · 1
  1. ਅੱਲਾਹ ਦੇ ਰਸੂਲ (ਸ:) ਦਾ ਇਰਸ਼ਾਦ ਰੁ ਕਿ ਅੱਲਾਹ ਦਾ ਕਹਿਣਾ ਹੈ ਕਿ ਮੇਰਾ ਬੰਦਾ ਮੇਰੇ ਪ੍ਰਤੀ ਜਿਹੜੀ ਸੋਚ ਹੈ ਖਦਾ ਮੈਂ ਉਸੇ ਦੇ ਅਨੁਸਾਰ ਹੋ ਜਾਂਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ ਤਾਂ ਮੈਂ ਉਸ ਦੇ ਕੋਲ ਹੁੰਦਾ ਹਾਂ ਜੇ ਉਹ ਮੈਨੂੰ ਦਿਲ ਵਿਚ ਯਾਦ ਕਰਦਾ ਹੈ ਤਾਂ ਮੈਂ ਵੀ ਉਸ ਨੂੰ ਦਿਲ ਵਿਚ ਯਾਦ ਕਰਦਾ ਹਾਂ ਜੇ ਉਹ ਮੈਨੂੰ ਕਿਸੇ ਸਭਾ ਵਿਚ ਯਾਦ ਕਰਦਾ ਹੈ ਤਾਂ ਮੈਂ ਵੀ ਉਸ ਨੂੰ ਉਸ ਤੋਂ ਵਧੀਆ ਫ਼ਰਿਸ਼ਤਿਆਂ ਦੀ ਸਭਾ ਵਿਚ ਯਾਦ ਕਰਦਾ ਹਾਂ ਜੇ ਉਹ ਮੇਰੇ ਵੱਲ ਇਕ ਉਂਗਲ ਵਧਦਾ ਹੈ ਤਾਂ ਮੈਂ ਇਕ ਹੱਥ ਜਿੰਨਾ ਉਸ ਦੇ ਨੇੜੇ ਆਉਂਦਾ ਹਾਂ ਜੇ ਉਹ ਮੇਰੇ ਵੱਲ ਇਕ ਹੱਥ ਵਧਦਾ ਹੈ ਤਾਂ ਮੈਂ ਦੋਵੇਂ ਹੱਥਾਂ ਜਿੰਨਾ ਉਸ ਦੇ ਨੇੜੇ ਆਉਂਦਾ ਹਾਂ ਜੇ ਉਹ ਮੇਰੇ ਕੋਲ ਤੁਰ ਕੇ ਆਉਂਦਾ ਹੈ ਤਾਂ ਮੈਂ ਉਸ ਵੱਲ ਨੱਸ ਕੇ ਆਉਂਦਾ ਹਾਂ। (ਸਹੀ ਬੁਖ਼ਾਰੀ, ਹਦੀਸ: 7405)