Skip to content

السؤال

س٢٤: ما معنى الله أكبر؟

ਪ੍ਰ24: "ਅੱਲਾਹੁ ਅਕਬਰ" ਦਾ ਕੀ ਅਰਥ ਹੈ?

الجواب

ج:أي أنه سُبْحَانَهُ أكبر من كل شيء وأجل وأعظم وأعز من كل شيء.

ਉੱਤਰ- ਇਸ ਦਾ ਅਰਥ ਹੈ ਕਿ ਅੱਲਾਹ ਤਆਲਾ ਸਭ ਤੋਂ ਮਹਾਨ, ਸਭ ਤੋਂ ਵੱਡਾ ਅਤੇ ਸਾਰੀਆਂ ਚੀਜ਼ਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੈ।