Skip to content

السؤال

س۲۳: ما معنى الحمد لله؟

ਪ੍ਰ23: "ਅਲਹਮਦੁਲਿੱਲਾਹ" ਦਾ ਕੀ ਅਰਥ ਹੈ?

الجواب

ج:هو الثناء على الله تَعَالَى، ووصفه بكل صفات الكمال.

ਉੱਤਰ- ਅੱਲਾਹ ਤਆਲਾ ਦੀ ਤਾਰੀਫ਼ ਕਰਨਾ ਹੈ ਅਤੇ ਸੰਪੂਰਨਤਾ ਦੀਆਂ ਸਾਰੀਆਂ ਸਿਫਤਾਂ ਤੇ ਗੁਣਾਂ ਨਾਲ ਉਸਦਾ ਵਰਨਣ ਕਰਨਾ।