Skip to content

ਨਮਾਜ਼ ਨੂੰ ਅਯੋਗ ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ ?

الباب / الفصل
قسم الفقه

السؤال

س25: ما مبطلات الصلاة؟

ਪ੍ਰ25: ਨਮਾਜ਼ ਨੂੰ ਅਯੋਗ ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ ?

الجواب

ج:1. ترك ركن أو شرط من شروط الصلاة.

  1. التكلم عمدًا.
  2. الأكل أو الشرب.
  3. الحركات الكثيرة المتوالية.
  4. ترك واجب من واجبات الصلاة عمدًا.

ਉੱਤਰ- 1. ਨਮਾਜ਼ ਦੇ ਕਿਸੇ ਵੀ ਥੰਮ੍ਹ ਜਾਂ ਸ਼ਰਤ ਨੂੰ ਛੱਡ ਦੇਣਾ।

  1. ਜਾਣ-ਬੁੱਝ ਕੇ ਗੱਲ ਕਰਨਾ।
  2. ਖਾਣਾ ਜਾਂ ਪੀਣਾ।
  3. ਲਗਾਤਾਰ ਬਹੁਤ ਜ਼ਿਆਦਾ ਹਿਲਜੁਲ ਕਰਨਾ।
  4. ਨਮਾਜ਼ ਦੇ ਵਾਜਿਬ ਕੰਮਾਂ ਵਿੱਚੋਂ ਕਿਸੇ ਇੱਕ ਨੂੰ ਜਾਣ-ਬੁੱਝ ਕੇ ਛੱਡਣਾ।