Skip to content

"ਲਾ ਹੌਲਾ ਵਲਾ ਕੱਵਤਾ ਇੱਲਾ ਬਿੱਲਾਹ" ਦਾ ਕੀ ਅਰਥ ਹੈ?

الباب / الفصل
قسم المنوعات

السؤال

س۲٥: ما معنى لا حول ولا قوة الا بالله؟

ਪ੍ਰ25 : "ਲਾ ਹੌਲਾ ਵਲਾ ਕੱਵਤਾ ਇੱਲਾ ਬਿੱਲਾਹ" ਦਾ ਕੀ ਅਰਥ ਹੈ?

الجواب

ج:معناها: لا تحوُّل للعبد من حال إلى حال، ولا قوة له على ذلك إلا بالله.

ਉੱਤਰ- ਇਸਦਾ ਅਰਥ ਇਹ ਹੈ ਕਿ ਬੰਦਾ ਆਪਣੀ ਤਾਕਤ ਤੇ ਸ਼ਕਤੀ ਦੇ ਬਲਬੂਤੇ 'ਤੇ ਇੱਕ ਹਾਲਤ ਤੋਂ ਦੂਜੀ ਹਾਲਤ ਵਿੱਚ ਨਹੀਂ ਜਾ ਸਕਦਾ ਜਦੋਂ ਤੱਕ ਅੱਲਾਹ ਦੀ ਮਦਦ ਨਾਲ ਨਾ ਹੋਵੇ।