Skip to content

ਆਪ ﷺ ਦੇ ਪਿਤਾ ਦੀ ਮੌਤ ਕਦੋਂ ਹੋਈ ਸੀ?

الباب / الفصل
قسم السيرة النبوية

السؤال

س3: متى توفي أبوه؟

ਪ੍ਰ3: ਆਪ ﷺ ਦੇ ਪਿਤਾ ਦੀ ਮੌਤ ਕਦੋਂ ਹੋਈ ਸੀ?

الجواب

ج:توفي أبوه في المدينة وهو حملٌ في بطن أمه، لم يولد صَلَّى اللهُ عَلَيْهِ وَسَلَّمَ.

ਉੱਤਰ- ਆਪ ﷺ ਦੇ ਪਿਤਾ ਦੀ ਮੌਤ ਮਦੀਨਾ ਵਿੱਚ ਹੋਈ ਸੀ, ਜਦੋਂ ਆਪ ਆਪਣੀ ਮਾਂ ਦੇ ਗਰਭ ਵਿੱਚ ਸੀ ਅਤੇ ਆਪ ਦਾ ਅਜੇ ਜਨਮ ਨਹੀਂ ਹੋਇਆ ਸੀ।