Skip to content

السؤال

س4: متى ولد النبي صَلَّى اللهُ عَلَيْهِ وَسَلَّمَ؟

ਪ੍ਰ4: ਨਬੀ ﷺ ਦਾ ਜਨਮ ਕਦੋਂ ਹੋਇਆ ਸੀ?

الجواب

ج:في عام الفيل، في يوم الإثنين من شهر ربيع الأول.

ਉੱਤਰ- ਆਪ ﷺ ਦਾ ਜਨਮ ਹਾਥੀ ਵਾਲੀ ਘਟਨਾ ਦੇ ਸਾਲ, ਅਰਬੀ ਮਹੀਨੇ ਰਬਿਉਲ-ਅੱਵਲ ਵਿੱਚ ਸੋਮਵਾਰ ਦੇ ਦਿਨ ਹੋਇਆ ਸੀ।