Skip to content
ਸੂਰਤਾਂ ਦੀ ਸੂਚੀ /

يسٓ

يسٓ is chapter 36 of the Quran and has 83 verses. This page presents it in full in the Uthmani script, with a verse-by-verse translation of its meaning.

83 ਆਇਤਾਂ ਸੂਰਤ ਨੰਬਰ 36
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

وَٱلۡقُرۡءَانِ ٱلۡحَكِيمِ

ਕਸਮ ਹੈ ਹਿਕਮਤ ਭਰੇ .ਕੁਰਆਨ ਦੀ।

إِنَّكَ لَمِنَ ٱلۡمُرۡسَلِينَ

ਨਿਰਸੰਦੇਹ, ਤੁਸੀਂ (ਹੇ ਮੁਹੰਮਦ!) ਪੈਗ਼ੰਬਰਾਂ ਵਿੱਚੋਂ ਹੀ ਹੋ।

عَلَىٰ صِرَٰطٖ مُّسۡتَقِيمٖ

ਅਤੇ ਸਿੱਧੇ ਰਾਹ ’ਤੇ ਹੋ।

تَنزِيلَ ٱلۡعَزِيزِ ٱلرَّحِيمِ

ਇਹ (.ਕੁਰਆਨ) ਜ਼ੋਰਾਵਰ ਤੇ ਮਿਹਰਾਂ ਵਾਲੇ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ।