2 : 130
وَمَن يَرۡغَبُ عَن مِّلَّةِ إِبۡرَٰهِـۧمَ إِلَّا مَن سَفِهَ نَفۡسَهُۥۚ وَلَقَدِ ٱصۡطَفَيۡنَٰهُ فِي ٱلدُّنۡيَاۖ وَإِنَّهُۥ فِي ٱلۡأٓخِرَةِ لَمِنَ ٱلصَّٰلِحِينَ
ਹੁਣ ਕੋਣ ਹੈ ਜਿਹੜਾ ਇਬਰਾਹੀਮ ਦੇ ਤਰੀਕੇ ਨਾਲ ਨਫ਼ਤਰ ਕਰੇ ਹੈ ਛੁੱਟ ਉਸ ਤੋਂ ਜਿਸ ਨੇ ਆਪਣੇ ਆਪ ਨੂੰ ਮੂਰਖਤਾ ਵਿਚ ਫਸਾ ਲਿਆ ਹੋਵੇ। ਬੇਸ਼ੱਕ ਅਸੀਂ ਇਬਰਾਹੀਮ ਨੂੰ ਸੰਸਾਰ ਵਿਚ (ਇਮਾਮ ਬਣਾਉਣ ਲਈ) ਚੁਣ ਲਿਆ ਹੈ ਅਤੇ ਪਰਲੋਕ ਵਿਚ ਉਹ ਨੇਕ ਲੋਕਾਂ ਵਿਚ ਗਿਿਣਆ ਜਾਵੇਗਾ।