Skip to content
الكَوثر /

ਆਇਤ 1

108 : 1

ਆਇਤ 1 of الكَوثر (108 : 1). This page carries the verse in the Uthmani script with a translation of its meaning, at a stable URL that can be cited on its own.

الكَوثر ਆਇਤਾਂ 3
ਸੂਰਤ · الكَوثر
ਪੰਜਾਬੀ · Arif
108 : 1

إِنَّآ أَعۡطَيۡنَٰكَ ٱلۡكَوۡثَرَ

(ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ ਬਖ਼ਸ਼ ਛੱਡੀ ਹੈ।

Explanation & meanings · 1
  1. ਼ ਅੱਲਾਹ ਦੇ ਰਸੂਲ ਨੇ ਮਿਅਰਾਜ ਦੇ ਕਿੱਸੇ ਵਿਚ ਫ਼ਰਮਾਇਆ ਕਿ ਮੈਂ ਇਕ ਨਹਿਰ ’ਤੇ ਪਹੁੰਚਿਆ ਉਹਦੇ ਕੰਡਿਆਂ ’ਤੇ ਮੋਤੀਆਂ ਦੇ ਖੇਮੇਂ ਸੀ ਮੈਂਨੇ ਜਿਬਰਾਈਲ ਤੋਂ ਪੁੱਛਿਆ ? ਇਹ ਕਿਹੋ ਜਹੀ ਨਹਿਰ ਹੈ ? ਉਹਨਾਂ ਨੇ ਜਵਾਬ ਦਿੱਤਾ “ਇਹ ਕੌਸਰ ਹੈ”। (ਸਹੀ ਬੁਖ਼ਾਰੀ, ਹਦੀਸ: 4964)