Skip to content
الأحزَاب /

ਆਇਤ 22

33 : 22
الأحزَاب ਆਇਤਾਂ 73
ਸੂਰਤ · الأحزَاب
ਪੰਜਾਬੀ · Arif
33 : 22

وَلَمَّا رَءَا ٱلۡمُؤۡمِنُونَ ٱلۡأَحۡزَابَ قَالُواْ هَٰذَا مَا وَعَدَنَا ٱللَّهُ وَرَسُولُهُۥ وَصَدَقَ ٱللَّهُ وَرَسُولُهُۥۚ وَمَا زَادَهُمۡ إِلَّآ إِيمَٰنٗا وَتَسۡلِيمٗا

(ਦੂਜੇ ਪਾਸੇ) ਜਦੋਂ ਈਮਾਨ ਵਾਲਿਆਂ ਨੇ (ਕਾਫ਼ਿਰਾਂ ਦੀਆਂ) ਫ਼ੌਜਾਂ ਨੂੰ ਵੇਖਿਆ ਤਾਂ ਬੋਲ ਪਏ ਕਿ ਇਹ ਉਹੀਓ ਚੀਜ਼ ਹੈ ਜਿਸ ਦਾ ਵਾਅਦਾ ਸਾਡੇ ਨਾਲ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਕੀਤਾ ਸੀ ਅਤੇ ਅੱਲਾਹ ਤੇ ਉਸ ਦੇ ਰਸੂਲ ਦਾ ਆਖਣਾ ਸੱਚ ਸੀ। ਇਸ (ਘਟਨਾ) ਨੇ ਉਹਨਾਂ ਦੇ ਈਮਾਨ ਤੇ ਫ਼ਰਮਾਂਬਰਦਾਰੀ ਵਿਚ ਹੋਰ ਵਾਧਾ ਕਰ ਦਿੱਤਾ।