Skip to content
البَقَرَة /

ਆਇਤ 270

2 : 270
البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 270

وَمَآ أَنفَقۡتُم مِّن نَّفَقَةٍ أَوۡ نَذَرۡتُم مِّن نَّذۡرٖ فَإِنَّ ٱللَّهَ يَعۡلَمُهُۥۗ وَمَا لِلظَّٰلِمِينَ مِنۡ أَنصَارٍ

ਤੁਸੀਂ ਕੁੱਝ ਵੀ ਖ਼ਰਚ ਕਰੋ ਜਾਂ ਕੋਈ ਵੀ ਸੁੱਖ ਸੁੱਖੋਂ ਅੱਲਾਹ ਉਹਨਾਂ ਸਭ ਨੂੰ ਜਾਣਦਾ ਹੇ ਅਤੇ ਜ਼ਾਲਮਾਂ ਦਾ ਕੋਈ ਵੀ ਮਦਦਗਾਰ ਨਹੀਂ ਹੁੰਦਾ।