Skip to content
البَقَرَة /

ਆਇਤ 271

2 : 271

ਆਇਤ 271 of البَقَرَة (2 : 271). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 271

إِن تُبۡدُواْ ٱلصَّدَقَٰتِ فَنِعِمَّا هِيَۖ وَإِن تُخۡفُوهَا وَتُؤۡتُوهَا ٱلۡفُقَرَآءَ فَهُوَ خَيۡرٞ لَّكُمۡۚ وَيُكَفِّرُ عَنكُم مِّن سَيِّـَٔاتِكُمۡۗ وَٱللَّهُ بِمَا تَعۡمَلُونَ خَبِيرٞ

ਜੇ ਤੁਸੀਂ ਵਿਖਾ ਕੇ ਖ਼ੈਰਾਤ ਦੇਵੋ ਤਾਂ ਵੀ ਠੀਕ ਹੇ ਪਰ ਜੇ ਤੁਸੀਂ ਫ਼ਕੀਰਾਂ ਨੂੰ ਗੁਪਤ ਦਾਨ ਦੇਵੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ। ਉਹ (ਅੱਲਾਹ) ਤੁਹਾਡੇ ਗੁਨਾਹਾਂ ਨੂੰ (ਪੁੰਨ-ਦਾਨ ਰਾਹੀਂ) ਦੂਰ ਕਰ ਦੇਵੇਗਾ। ਤੁਸੀਂ ਜੋ ਵੀ ਕੰਮ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੇ।