Skip to content
ਅਲ-ਬਕਰਹ /

ਆਇਤ 269

2 : 269

ਆਇਤ 269 of ਅਲ-ਬਕਰਹ (2 : 269). This page carries the verse in the Uthmani script with a translation of its meaning, at a stable URL that can be cited on its own.

ਅਲ-ਬਕਰਹ ਆਇਤਾਂ 286
ਸੂਰਤ · ਅਲ-ਬਕਰਹ
ਪੰਜਾਬੀ · Arif
2 : 269

يُؤۡتِي ٱلۡحِكۡمَةَ مَن يَشَآءُۚ وَمَن يُؤۡتَ ٱلۡحِكۡمَةَ فَقَدۡ أُوتِيَ خَيۡرٗا كَثِيرٗاۗ وَمَا يَذَّكَّرُ إِلَّآ أُوْلُواْ ٱلۡأَلۡبَٰبِ

ਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਕਮਤ (ਦਾਨਾਈ) ਨਾਲ ਨਿਵਾਜ਼ਦਾ ਹੇ ਅਤੇ ਜਿਸ ਵਿਅਕਤੀ ਨੂੰ ਸਿਆਣਪ (ਦਾਨਾਈ) ਮਿਲ ਗਈ ਉਸ ਨੂੰ ਸਾਰੀਆਂ ਹੀ ਭਲਾਈਆਂ ਮਿਲ ਗਈਆਂ (ਇਹਨਾਂ ਗੱਲਾਂ ਤੋਂ) ਸਿੱਖਿਆ ਤਾਂ ਸੂਝਵਾਨ ਹੀ ਪ੍ਰਾਪਤ ਕਰਦੇ ਹਨ।

Explanation & meanings · 1
  1. “ਹਿਕਮਤ” ਦਾ ਅਰਥ ਦਾਨਾਈ ਹੇ। ਪਰ ਇਸ ਥਾਂ ਇਸ ਸ਼ਬਦ ਤੋਂ ਭਾਵ .ਕੁਰਆਨ ਤੇ ਸੰਨਤ ਜਾਂ ਹਦੀਸ ਹੇ। ਜਿਸ ਨੂੰ .ਕੁਰਆਨ ਤੇ ਹਦੀਸ ਦਾ ਗਿਆਨ ਹੋ ਜਾਂਦਾ ਹੇ ਫਿਰ ਉਸ ਨੂੰ ਅਮਲ ਕਰਨਾ ਵੀ ਆਸਾਨ ਹੋ ਜਾਂਦਾ ਹੇ।