Skip to content

ਜਦੋਂ ਕੋਈ ਵਿਅਕਤੀ ਤੁਹਾਡੇ 'ਤੇ ਕੋਈ ਉਪਕਾਰ (ਮਦਦ) ਕਰੇ ਤਾਂ ਤੁਸੀਂ ਉਸਨੂੰ ਕੀ ਦੁਆ ਦਿੰਦੇ ਹੋ?

الباب / الفصل
قسم الأدعية والأذكار

السؤال

س٣٢: ما تقول لمن صنع إليك معروفًا؟

ਪ੍ਰ32: ਜਦੋਂ ਕੋਈ ਵਿਅਕਤੀ ਤੁਹਾਡੇ 'ਤੇ ਕੋਈ ਉਪਕਾਰ (ਮਦਦ) ਕਰੇ ਤਾਂ ਤੁਸੀਂ ਉਸਨੂੰ ਕੀ ਦੁਆ ਦਿੰਦੇ ਹੋ?

الجواب

ج:«جزاك الله خيرًا»

رواه الترمذي.

ਉੱਤਰ- "ਜਜ਼ਾਕੱਲਾਹੁ ਖੈਰਨ" (ਅੱਲਾਹ ਤੁਹਾਨੂੰ ਇਸਦਾ ਚੰਗਾ ਸਿਲਾ (ਬਦਲਾ) ਦੇਵੇ।)

ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।