Skip to content
الأحزَاب /

ਆਇਤ 28

33 : 28

ਆਇਤ 28 of الأحزَاب (33 : 28). This page carries the verse in the Uthmani script with a translation of its meaning, at a stable URL that can be cited on its own.

الأحزَاب ਆਇਤਾਂ 73
ਸੂਰਤ · الأحزَاب
ਪੰਜਾਬੀ · Arif
33 : 28

يَٰٓأَيُّهَا ٱلنَّبِيُّ قُل لِّأَزۡوَٰجِكَ إِن كُنتُنَّ تُرِدۡنَ ٱلۡحَيَوٰةَ ٱلدُّنۡيَا وَزِينَتَهَا فَتَعَالَيۡنَ أُمَتِّعۡكُنَّ وَأُسَرِّحۡكُنَّ سَرَاحٗا جَمِيلٗا

ਹੇ ਨਬੀ! ਆਪਣੀਆਂ ਪਤਨੀਆਂ ਨੂੰ ਆਖ ਦਿਓ ਕਿ ਜੇ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸ਼ੋਭਾ ਚਾਹੁੰਦੀਆਂ ਹੋ ਤਾਂ ਆਓ! ਮੈਂ ਤੁਹਾਨੂੰ ਕੁੱਝ ਦੇ ਦੁਆ ਦੇ ਸੋਹਣੇ ਢੰਗ ਨਾਲ ਤੌਰ ਦਿਆਂ (ਭਾਵ ਤੁਹਾਨੂੰ ਤਲਾਕ ਦੇ ਦਿਆਂ)।

Explanation & meanings · 1
  1. ਇਸ ਆਇਤ ਵਿਚ ਉਸ ਘਟਨਾ ਦੀ ਚਰਚਾ ਕੀਤੀ ਗਈ ਰੁ ਜਦੋਂ ਨਬੀ (ਸ:) ਦੀਆਂ ਪਤਨੀਆਂ ਨੇ ਆਪ ਜੀ ਤੋਂ ਕੁਝ ਵੱਧ ਖ਼ਰਚੇ ਲਈ ਮੰਗ ਕੀਤੀ ਸੀ ਜਿਸ ਨੂੰ ਆਪ ਜੀ ਨੇ ਨਾ ਪਸੰਦ ਫ਼ਰਮਾਇਆ ਸੀ ਅਤੇ ਕੁਝ ਸਮੇਂ ਲਈ ਉਨ੍ਹਾਂ ਪਤਨੀਆਂ ਤੋਂ ਅੱਡ ਰਹਿਣ ਲੱਗ ਪਏ ਸੀ। ਜਿਸ ਕਰਕੇ ਅੱਲਾਹ ਤਆਲਾ ਨੇ ਇਹ ਆਇਤ ਨਾਜ਼ਿਲ ਫ਼ਰਮਾਈ ਕਿ ਤੁਸੀਂ ਜਿਨ੍ਹਾਂ ਪਤਨੀਆਂ ਨੂੰ ਤਲਾਕ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ। ਤਾਂ ਆਪ ਨੇ ਆਪਣੀਆਂ ਪਤਨੀਆਂ ਨੂੰ ਤਲਾਕ ਲੈਣ ਦਾ ਅਧਿਕਾਰ ਦੇ ਦਿੱਤਾ। ਪਰ ਕਿਸੇ ਵੀ ਪਤਨੀ ਨੇ ਆਪ ਤੋਂ ਤਲਾਕ ਨਹੀਂ ਲਈ।