Skip to content
البَقَرَة /

ਆਇਤ 268

2 : 268
البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 268

ٱلشَّيۡطَٰنُ يَعِدُكُمُ ٱلۡفَقۡرَ وَيَأۡمُرُكُم بِٱلۡفَحۡشَآءِۖ وَٱللَّهُ يَعِدُكُم مَّغۡفِرَةٗ مِّنۡهُ وَفَضۡلٗاۗ وَٱللَّهُ وَٰسِعٌ عَلِيمٞ

ਸ਼ੈਤਾਨ ਤੁਹਾਨੂੰ ਤੰਗਦਸਤੀ (ਗ਼ਰੀਬੀ) ਤੋਂ ਡਰਾਉਂਦਾ ਹੇ ਅਤੇ ਬੇ-ਹਯਾਈ (ਅਸ਼ਲੀਲਤਾ) ਦਾ ਹੁਕਮ ਦਿੰਦਾ ਹੇ ਜਦ ਕਿ ਅੱਲਾਹ ਤੁਹਾਡੇ ਨਾਲ ਆਪਣੀ ਬਖ਼ਸ਼ਿਸ਼ ਅਤੇ ਮਿਹਰਾਂ ਦਾ ਵਾਅਦਾ ਕਰਦਾ ਹੇ। ਅੱਲਾਹ ਫ਼ਰਾਖ਼ੀ ਵਾਲਾ (ਭਾਵ ਖੁੱਲ੍ਹਾ ਡੁੱਲਾ ਦੇਣ ਵਾਲਾ) ਅਤੇ ਚੰਗੀ ਤਰ੍ਹਾਂ ਜਾਣਨ ਵਾਲਾ ਹੇ।