Skip to content
البَقَرَة /

ਆਇਤ 265

2 : 265

ਆਇਤ 265 of البَقَرَة (2 : 265). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 265

وَمَثَلُ ٱلَّذِينَ يُنفِقُونَ أَمۡوَٰلَهُمُ ٱبۡتِغَآءَ مَرۡضَاتِ ٱللَّهِ وَتَثۡبِيتٗا مِّنۡ أَنفُسِهِمۡ كَمَثَلِ جَنَّةِۭ بِرَبۡوَةٍ أَصَابَهَا وَابِلٞ فَـَٔاتَتۡ أُكُلَهَا ضِعۡفَيۡنِ فَإِن لَّمۡ يُصِبۡهَا وَابِلٞ فَطَلّٞۗ وَٱللَّهُ بِمَا تَعۡمَلُونَ بَصِيرٌ

ਉਹਨਾਂ ਲੋਕਾਂ ਦੀ ਉਦਾਹਰਨ ਜਿਹੜੇ ਅੱਲਾਹ ਨੂੰ ਰਾਜ਼ੀ ਕਰਨ ਲਈ ਅਤੇ ਖ਼ੁਸ਼ਦਿਲੀ ਨਾਲ ਆਪਣਾ ਮਾਲ ਖ਼ਰਚ ਕਰਦੇ ਹਨ, ਉਸ ਬਾਗ਼ ਵਾਂਗ ਹੇ ਜਿਹੜਾ ਕਿਸੇ ਉੱਚੀ ਥਾਂ ਹੋਵੇ ਉਸ ’ਤੇ ਜ਼ੋਰਾਂ ਦਾ ਮੀਂਹ ਪੈ ਜਾਵੇ ਤਾਂ ਉਸ ਵਿਚ ਦੁਗਣਾ ਫਲ ਹੋਵੇਗਾ ਜੇ ਮੀਂਹ ਜ਼ੋਰਦਾਰ ਨਾ ਵੀ ਹੋਵੇ ਤਾਂ ਇਕ ਫ਼ੁਆਰ (ਮੀਂਹ ਦਾ ਛਿੱਟਾ) ਹੀ ਬਥੇਰਾ ਹੇ। ਤੁਸੀਂ ਜੋ ਵੀ (ਖ਼ਰਚ) ਕਰਦੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਵੇਖਦਾ ਹੇ।