15 : 98
فَسَبِّحۡ بِحَمۡدِ رَبِّكَ وَكُن مِّنَ ٱلسَّٰجِدِينَ
ਤੁਸੀਂ ਆਪਣੇ ਪਾਲਣਹਾਰ ਦੀ ਉਸਤਤ ਨਾਲ ਉਸਦੀ ਤਸਬੀਹ ਕਰੋ ਅਤੇ ਸਿਜਦੇ ਕਰਨ ਵਾਲਿਆਂ ਦੀ ਸੰਗਤ ਕਰੋ।
Explanation & meanings · 1
- ਇਸ ਤੋਂ ਭਾਵ ਜਮਾਅਤ ਨਾਲ ਨਮਾਜ਼ ਪੜ੍ਹਨਾ ਹੈ ਜਿਵੇਂ ਨਬੀ (ਸ:) ਦੇ ਸਮੇਂ ਹੁੰਦਾ ਸੀ। ਇਬਨੇ ਅੱਬਾਸ ਫ਼ਰਮਾਉਂਦੇ ਹਨ ਕਿ ਅੱਲਾਹ ਦੇ ਰਸੂਲ (ਸ:) ਦੇ ਸਮੇਂ ਜਦੋਂ ਲੋਕ ਫ਼ਰਜ਼ ਨਮਾਜ਼ ਅਦਾ ਕਰ ਚੁੱਕਦੇ ਤਾਂ ਉੱਚੀ ਆਵਾਜ਼ ਨਾਲ ਅੱਲਾਹ ਦਾ ਜ਼ਿਕਰ (ਅੱਲਾਹੋ-ਅਕਬਰ, ਅਸਤਗ਼ਫਿਰੁੱਲਾਹ, ਅਸਤਗ਼ਫਿਰੁੱਲਾਹ, ਅਸਤਗ਼ਫਿਰੁੱਲਾਹ) ਕਰਿਆ ਕਰਦੇ ਸੀ। ਜਦੋਂ ਮੈਂ ਇਹ ਜ਼ਿਕਰ ਸੁਣਦਾ ਤਾਂ ਮੈਂ ਸਮਝ ਜਾਂਦਾ ਕਿ ਇਹ ਲੋਕੀ ਫ਼ਰਜ਼ ਨਮਾਜ਼ ਤੋਂ ਵੇਹਲੇ ਹੋ ਚੁੱਕੇ ਹਨ। (ਸਹੀ ਬੁਖ਼ਾਰੀ, ਹਦੀਸ : 841)