2 : 37
فَتَلَقَّىٰٓ ءَادَمُ مِن رَّبِّهِۦ كَلِمَٰتٖ فَتَابَ عَلَيۡهِۚ إِنَّهُۥ هُوَ ٱلتَّوَّابُ ٱلرَّحِيمُ
ਫਿਰ ਆਦਮ ਨੇ ਆਪਣੇ ਰੱਬ ਤੋਂ (ਤੌਬਾ ਕਰਨ ਲਈ) ਕੁੱਝ ਬੋਲ ਸਿੱਖੇ ਅਤੇ ਅੱਲਾਹ ਨੇ ਮਿਹਰਬਾਨੀ ਕਰਦੇ ਹੋਏ ਉਸ ਦੀ ਤੌਬਾ ਵੱਲ ਧਿਆਨ ਦਿੱਤਾ। ਬੇਸ਼ੱਕ ਉਹੀ ਤੌਬਾ ਨੂੰ ਕਬੂਲਣ ਵਾਲਾ, ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।
Explanation & meanings · 1
- ਇਸ ਤੋਂ ਭਾਵ ਉਹ ਤੌਬਾ ਦੇ ਸ਼ਬਦ ਹਨ ਜਿਸ ਦੁਆਰਾ ਹਜ਼ਰਤ ਆਦਮ ਨੇ ਦੁਆ ਕੀਤੀ ਸੀ। ਇਹ ਤੌਬਾ ਦੇ ਸ਼ਬਦ ਆਰਾਫ਼ ਸੂਰਤ ਦੀ ਆਇਤ 23 ਵਿਚ ਦਰਜ ਹਨ।