Skip to content
البَقَرَة /

ਆਇਤ 223

2 : 223

ਆਇਤ 223 of البَقَرَة (2 : 223). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 223

نِسَآؤُكُمۡ حَرۡثٞ لَّكُمۡ فَأۡتُواْ حَرۡثَكُمۡ أَنَّىٰ شِئۡتُمۡۖ وَقَدِّمُواْ لِأَنفُسِكُمۡۚ وَٱتَّقُواْ ٱللَّهَ وَٱعۡلَمُوٓاْ أَنَّكُم مُّلَٰقُوهُۗ وَبَشِّرِ ٱلۡمُؤۡمِنِينَ

ਤੁਹਾਡੀਆਂ ਪਤਨੀਆਂ ਤੁਹਾਡੀਆਂ ਖੇਤੀਆਂ (ਵਾਂਗ) ਹਨ ਜਿਵੇਂ ਚਾਹੋ ਆਪਣੀਆਂ ਖੇਤੀਆਂ ਵਿਚ ਆਓ ਜਾਓ। ਆਪਣੇ ਲਈ (ਚੰਗੇ ਕਰਮ) ਅੱਗੇ (ਆਖ਼ਿਰਤ ਲਈ) ਭੇਜੋ ਅਤੇ ਅੱਲਾਹ ਤੋਂ ਡਰਦੇ ਰਹੋ। ਯਾਦ ਰੱਖੋ ਕਿ (ਇਕ ਦਿਨ) ਤੁਸੀਂ ਸਾਰੇ (ਅੱਲਾਹ) ਨੂੰ ਮਿਲਣ ਵਾਲੇ ਹੋ ਅਤੇ ਇਹ ਖ਼ੁਸ਼ਖ਼ਬਰੀ ਈਮਾਨ ਵਾਲਿਆਂ ਨੂੰ ਸੁਣਾ ਦਿਓ।