Skip to content
ਅਲ-ਹਿਜਰ /

ਆਇਤ 72

15 : 72

ਆਇਤ 72 of ਅਲ-ਹਿਜਰ (15 : 72). This page carries the verse in the Uthmani script with a translation of its meaning, at a stable URL that can be cited on its own.

ਅਲ-ਹਿਜਰ ਆਇਤਾਂ 99
ਸੂਰਤ · ਅਲ-ਹਿਜਰ
ਪੰਜਾਬੀ · Arif
15 : 72

لَعَمۡرُكَ إِنَّهُمۡ لَفِي سَكۡرَتِهِمۡ يَعۡمَهُونَ

(ਹੇ ਮੁਹੰਮਦ!) ਤੇਰੀ ਜਾਨ ਦੀ ਕਸਮ, ਬੇਸ਼ੱਕ ਉਹ (ਕੌਮੇ-ਲੂਤ) ਆਪਣੀ ਮਸਤੀ ਵਿਚ ਕੁਰਾਹੇ ਪਏ ਹੋਏ ਸਨ।