Skip to content
البُرُوج /

ਆਇਤ 1

85 : 1

ਆਇਤ 1 of البُرُوج (85 : 1). This page carries the verse in the Uthmani script with a translation of its meaning, at a stable URL that can be cited on its own.

البُرُوج ਆਇਤਾਂ 22
ਸੂਰਤ · البُرُوج
ਪੰਜਾਬੀ · Arif
85 : 1

وَٱلسَّمَآءِ ذَاتِ ٱلۡبُرُوجِ

ਬੁਰਜਾਂ ਵਾਲੇ ਅਕਾਸ਼ ਦੀ ਸਹੁੰ।

Explanation & meanings · 1
  1. ਬੁਰਜ ਤੋਂ ਭਾਵ ਤਾਰਿਆਂ ਦੀਆਂ ਮੰਜ਼ਿਲਾਂ ਹਨ। ਕੁੱਝ ਵਿਦਵਾਨਾਂ ਅਨੁਸਾਰ ਇਸ ਤੋਂ ਭਾਵ ਤਾਰੇ ਹਨ। ਤਾਰਿਆਂ ਵਾਲੇ ਅਕਾਸ਼ ਦੀ ਸਹੁੰ। (ਵੇਖੋ ਸੂਰਲ ਅਲ-ਅਨਾਮ, ਹਾਸ਼ੀਆ ਆਇਤ 97/6)