43 : 86
وَلَا يَمۡلِكُ ٱلَّذِينَ يَدۡعُونَ مِن دُونِهِ ٱلشَّفَٰعَةَ إِلَّا مَن شَهِدَ بِٱلۡحَقِّ وَهُمۡ يَعۡلَمُونَ
ਉਹ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਬੇਨਤੀਆਂ ਕਰਦੇ ਹਨ ਉਹ ਸਿਫ਼ਾਰਿਸ਼ ਕਰਨ ਦਾ ਅਧਿਕਾਰ ਨਹੀਂ ਰੱਖਦੇ। ਛੁੱਟ ਉਹਨ ਲੋਕਾਂ ਤੋਂ ਜਿਨ੍ਹਾਂ ਨੇ ਹੱਕ ਦੀ ਗਵਾਹੀ ਦਿੱਤੀ ਹੋਵੇ ਅਤੇ ਉਹ ਗਿਆਨ ਵੀ ਰਖਦੇ ਹਨ।
Explanation & meanings · 1
- । ਜਿਹੜੇ ਲੋਕ ਕਾਫ਼ਿਰ ਮੁਸ਼ਰਿਕ, ਮੂਰਤੀ ਪੂਜਕ, ਕਬਰ ਪ੍ਰਸਤ ਅਤੇ ਬੇ-ਦੀਨ ਹਨ। ਜਿਹੜੇ ਅੱਲਾਹ ਦੇ ਇਕ ਹੋਣ ਅਤੇ ਮੁਹੰਮਦ (ਸ:) ਦੀ ਰਸਾਲਤ ਦਾ ਇਨਕਾਰ ਕਰਦੇ ਹਨ ਇਹੋ ਲੋਕ ਹੱਦੋਂ ਟੱਪਨ ਵਾਲੇ ਹਨ।