Skip to content
ਅਲ-ਬਕਰਹ /

ਆਇਤ 52

2 : 52

ਆਇਤ 52 of ਅਲ-ਬਕਰਹ (2 : 52). This page carries the verse in the Uthmani script with a translation of its meaning, at a stable URL that can be cited on its own.

ਅਲ-ਬਕਰਹ ਆਇਤਾਂ 286
ਸੂਰਤ · ਅਲ-ਬਕਰਹ
ਪੰਜਾਬੀ · Arif
2 : 52

ثُمَّ عَفَوۡنَا عَنكُم مِّنۢ بَعۡدِ ذَٰلِكَ لَعَلَّكُمۡ تَشۡكُرُونَ

ਫਿਰ ਇਹ ਸਭ ਹੋਣ ਤੋਂ ਬਾਅਦ ਵੀ ਅਸੀਂ ਤੁਹਾਨੂੰ ਮੁਆਫ਼ ਕਰ ਦਿੱਤਾ ਤਾਂ ਜੋ ਤੁਸੀਂ ਧੰਨਵਾਦੀ ਬਣ ਜਾਓ।