Skip to content
البَقَرَة /

ਆਇਤ 273

2 : 273

ਆਇਤ 273 of البَقَرَة (2 : 273). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 273

لِلۡفُقَرَآءِ ٱلَّذِينَ أُحۡصِرُواْ فِي سَبِيلِ ٱللَّهِ لَا يَسۡتَطِيعُونَ ضَرۡبٗا فِي ٱلۡأَرۡضِ يَحۡسَبُهُمُ ٱلۡجَاهِلُ أَغۡنِيَآءَ مِنَ ٱلتَّعَفُّفِ تَعۡرِفُهُم بِسِيمَٰهُمۡ لَا يَسۡـَٔلُونَ ٱلنَّاسَ إِلۡحَافٗاۗ وَمَا تُنفِقُواْ مِنۡ خَيۡرٖ فَإِنَّ ٱللَّهَ بِهِۦ عَلِيمٌ

(ਖ਼ੈਰਾਤ ਤਾਂ) ਉਹਨਾਂ ਲੋੜਵੰਦਾਂ ਲਈ ਹੇ ਜਿਹੜੇ ਅੱਲਾਹ ਦੇ ਕੰਮਾਂ ਵਿਚ ਇੰਜ ਰੁਝੇ ਰਹਿੰਦੇ ਹਨ ਕਿ (ਆਪਣੀ ਰੋਜ਼ੀ ਕਮਾਉਣ ਲਈ) ਧਰਤੀ ’ਤੇ ਭੱਜ-ਨੱਠ ਨਹੀਂ ਕਰ ਸਕਦੇ। ਅਣਜਾਣ ਲੋਕ ਉਹਨਾਂ ਦਾ ਆਤਮ ਸਨਮਾਨ ਵੇਖ ਕੇ ਉਹਨਾਂ ਨੂੰ ਖ਼ੁਸ਼ਹਾਲ ਸਮਝਦੇ ਹਨ। ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਸਕਦੇ ਹੋ ਉਹ ਲੋਕਾਂ ਦੇ ਪਿੱਛੇ ਪੈ ਕੇ ਸਵਾਲ ਨਹੀਂ ਕਰਦੇ। ਤੁਸੀਂ ਆਪਣੇ ਮਾਲ ਵਿ=ਚੋਂ ਜੋ ਵੀ ਖ਼ਰਚ ਕਰਦੇ ਹੋ ਅੱਲਾਹ ਉਸ ` ਚੰਗੀ ਤਰ੍ਹਾਂ ਜਾਣਦਾ ਰੁ।

Explanation & meanings · 1
  1. .ਕੁਰਆਨ ਵਿਚ ‘ਇਲਹਾਫ਼ਨ’ ਸ਼ਬਦ ਦੀ ਵਰਤੋਂ ਕੀਤੀ ਗਈ ਹੇ ਜਿਸ ਦਾ ਅਰਥ ਹੇ ਚਿੰਬੜ ਕੇ ਜਾਂ ਪਿੱਛੇ ਪੈਕੇ ਸਵਾਲ ਕਰਨਾ, ਪਰ ਇਮਾਮ ਤਿਬਰੀ ਅਤੇ ਦੂਜੇ ਵਿਆਖਿਆਕਾਰ ਇਸ ਦਾ ਅਰਥ ਦੱਸਦੇ ਹਨ ਕਿ ਜਿਹੜੇ ਉੱਕਾ ਹੀ ਸਵਾਲ ਨਹੀਂ ਕਰਦੇ।