Skip to content
البَقَرَة /

ਆਇਤ 220

2 : 220

ਆਇਤ 220 of البَقَرَة (2 : 220). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 220

فِي ٱلدُّنۡيَا وَٱلۡأٓخِرَةِۗ وَيَسۡـَٔلُونَكَ عَنِ ٱلۡيَتَٰمَىٰۖ قُلۡ إِصۡلَاحٞ لَّهُمۡ خَيۡرٞۖ وَإِن تُخَالِطُوهُمۡ فَإِخۡوَٰنُكُمۡۚ وَٱللَّهُ يَعۡلَمُ ٱلۡمُفۡسِدَ مِنَ ٱلۡمُصۡلِحِۚ وَلَوۡ شَآءَ ٱللَّهُ لَأَعۡنَتَكُمۡۚ إِنَّ ٱللَّهَ عَزِيزٌ حَكِيمٞ

(ਹੇ ਨਬੀ) ਲੋਕੀ ਤੁਹਾਥੋਂ ਅਨਾਥਾਂ ਦੇ ਸੰਬੰਧ ਵਿਚ ਪੁੱਛਦੇ ਹਨ। ਆਖ ਦਿਓ ਕਿ ਉਹਨਾਂ ਦੀ ਭਲਾਈ ਲਈ ਕੰਮ ਕਰਨਾ ਵਧੇਰੇ ਚੰਗਾ ਹੇ। ਜੇ ਤੁਸੀਂ ਉਹਨਾਂ (ਅਨਾਥਾਂ) ਦਾ ਅਤੇ ਆਪਣਾ ਖ਼ਰਚਾ ਤੇ ਰਹਿਣੀ ਸਹਿਣੀ ਸਾਂਝੀ ਰੱਖੋ (ਤਾਂ ਵੀ ਕੋਈ ਹਰਜ ਨਹੀਂ) ਕਿਉਂ ਜੋ ਉਹ ਤੁਹਾਡੇ ਭਰਾ ਹੀ ਤਾਂ ਹਨ। ਅੱਲਾਹ ਜਾਣਦਾ ਹੇ ਕਿ ਵਿਗਾੜਣ ਵਾਲਾ ਕੋਣ ਹੇ ਅਤੇ ਸੁਆਰਨ ਵਾਲਾ ਕੋਣ ਹੇ ? ਜੇ ਅੱਲਾਹ ਚਾਹੁੰਦਾ ਤਾਂ ਤੁਹਾਡੇ ’ਤੇ ਸਖ਼ਤੀ ਕਰਦਾ। ਬੇਸ਼ੱਕ ਅੱਲਾਹ ਜ਼ੋਰਾਵਾਰ ਹੇ ਅਤੇ ਦਾਨਾਈ ਵਾਲਾ (ਸੂਝਵਾਨ) ਹੇ।