Skip to content
البَقَرَة /

ਆਇਤ 114

2 : 114

ਆਇਤ 114 of البَقَرَة (2 : 114). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 114

وَمَنۡ أَظۡلَمُ مِمَّن مَّنَعَ مَسَٰجِدَ ٱللَّهِ أَن يُذۡكَرَ فِيهَا ٱسۡمُهُۥ وَسَعَىٰ فِي خَرَابِهَآۚ أُوْلَٰٓئِكَ مَا كَانَ لَهُمۡ أَن يَدۡخُلُوهَآ إِلَّا خَآئِفِينَۚ لَهُمۡ فِي ٱلدُّنۡيَا خِزۡيٞ وَلَهُمۡ فِي ٱلۡأٓخِرَةِ عَذَابٌ عَظِيمٞ

ਇਸ ਤੋਂ ਵਧ ਕੇ ਜ਼ਾਲਮ ਕੋਣ ਹੋਵੇਗਾ ਜਿਹੜਾ ਲੋਕਾਂ ਨੂੰ ਮਸੀਤਾਂ ਵਿ ਅੱਲਾਹ ਦਾ ਜ਼ਿਕਰ (ਇਬਾਦਤ) ਕਰਨ ਤੋਂ ਰੋਕਦਾ ਹੈ ਅਤੇ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰਦਾ ਹੈ। ਜਦ ਕਿ ਉਹਨਾਂ ਨੂੰ ਚਾਹੀਦਾ ਸੀ ਕਿ (ਰੱਬ ਤੋਂ) ਡਰਦੇ ਹੋਏ (ਮਸੀਤਾਂ) ਵਿਚ ਜਾਣ, ਅਜਿਹੇ ਵਿਅਕਤੀਆਂ ਲਈ ਦੁਨੀਆਂ ਵਿਚ ਵੀ ਰੁਸਵਾਈ ਹੈ ਅਤੇ ਆਖ਼ਿਰਤ ਵਿਚ ਕਰੜੇ ਅਜ਼ਾਬ (ਸਜ਼ਾਵਾਂ) ਹਨ।