Skip to content

ਸਾਲ ਦਾ ਸਭ ਤੋਂ ਵਧੀਆ ਦਿਨ ਕਿਹੜਾ ਹੈ?

الباب / الفصل
قسم المنوعات

السؤال

س۱۱: ما هو أفضل يوم في العام؟

ਪ੍ਰ11: ਸਾਲ ਦਾ ਸਭ ਤੋਂ ਵਧੀਆ ਦਿਨ ਕਿਹੜਾ ਹੈ?

الجواب

ج:يوم النحر، وقيل يوم عرفة.

ਉੱਤਰ- ਕੁਰਬਾਨੀ ਦਾ ਦਿਨ (ਦਸਵੀਂ ਜ਼ੁਲ ਹਿੱਜਾ) ਅਤੇ ਇਹ ਵੀ ਕਿਹਾ ਗਿਆ ਹੈ ਕਿ ਅਰਾਫਾਤ ਦਾ ਦਿਨ (ਨੌਵੀਂ ਜ਼ੁਲ ਹਿੱਜਾ) ਹੈ।