Skip to content
الأنفَال /

ਆਇਤ 55

8 : 55

ਆਇਤ 55 of الأنفَال (8 : 55). This page carries the verse in the Uthmani script with a translation of its meaning, at a stable URL that can be cited on its own.

الأنفَال ਆਇਤਾਂ 75
ਸੂਰਤ · الأنفَال
ਪੰਜਾਬੀ · Arif
8 : 55

إِنَّ شَرَّ ٱلدَّوَآبِّ عِندَ ٱللَّهِ ٱلَّذِينَ كَفَرُواْ فَهُمۡ لَا يُؤۡمِنُونَ

ਧਰਤੀ ’ਤੇ ਚੱਲਣ ਵਾਲੇ ਸਾਰੇ ਪ੍ਰਾਣੀਆਂ ’ਚੋਂ ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਧ ਭੈੜਾ ਉਹ ਹੈ ਜਿਹੜਾ ਕੁਫ਼ਰ ਕਰਦਾ ਹੈ, ਫੇਰ ਉਹ ਈਮਾਨ ਵੀ ਨਹੀਂ ਲਿਆਉਂਦਾ।

Explanation & meanings · 1
  1. ਭਾਵ ਜਿਹੜੇ ਆਪਣੇ ਰੱਬ (ਅੱਲਾਹ) ’ਤੇ ਈਮਾਨ ਨਹੀਂ ਰੱਖਦੇ ਉਸ ਦੀ ਇਕ ਹੋਣ ਦਾ ਇਨਕਾਰ ਕਰਦੇ ਹਨ ਅਤੇ ਉਸ ਤੋਂ ਛੁੱਟ ਹੋਰਾਂ ਦੀ ਪੂਜਾ ਕਰਦੇ ਹਨ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਅੱਲਾਹ ਦੀ ਵਹੀ ’ਤੇ ਈਮਾਨ ਰੱਖਦੇ ਹਨ।