50 : 30
يَوۡمَ نَقُولُ لِجَهَنَّمَ هَلِ ٱمۡتَلَأۡتِ وَتَقُولُ هَلۡ مِن مَّزِيدٖ
ਜਿਸ ਦਿਨ ਅਸੀਂ ਨਰਕ ਤੋਂ ਪੁੱਛਾਂਗੇ ਕਿ ਕੀ ਤੂੰ (ਪਾਪੀਆਂ ਨਾਲ) ਭਰ ਗਈ ਹੈ? ਉਹ (ਨਰਕ) ਉੱਤਰ ਵਿਚ ਪੁੱਛੇਗੀ ਕਿ ਕੀ ਕੁੱਝ ਹੋਰ ਵੀ ਹੈ ?
Explanation & meanings · 1
- ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਨਰਕੀ ਨਰਕ ਵਿਚ ਸੁੱਟੇ ਜਾਣਗੇ ਪਰ ਨਰਕ ਆਖਦੀ ਰਹੇਗੀ ਕਿ ਹੋਰ ਵੀ ਕੁਝ ਹੈ? ਇਥੋਂ ਤੱਕ ਕਿ ਅੱਲਾਹ ਆਪਣਾ ਪੈਰ ਇਸ ਵਿਚ ਰੱਖ ਦੇਵੇਗਾ ਉਸ ਸਮੇਂ ਨਰਕ ਆਖੇਗੀ ਕਿ ਬਸ ਬਸ ਮੈਂ ਭਰ ਗਈ। (ਸਹੀ ਬੁਖ਼ਾਰੀ, ਹਦੀਸ: 4848)